1. ਦੁੱਧ ਅਤੇ ਪਾਣੀ ਦੰਦਾਂ ਲਈ ਸੁਰੱਖਿਅਤ ਪੀਣ ਵਾਲੇ ਪਦਾਰਥ ਹਨ।
2. ਬਹੁਤ ਸਾਰੇ ਬੱਚਿਆਂ ਦੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
3. ਮਿੱਠੇ ਭੋਜਨ ਅਤੇ ਪੀਣ ਵਾਲੇ ਪਦਾਰਥ ਸਿਰਫ਼ ਖਾਣੇ ਦੇ ਸਮੇਂ ਤੱਕ ਹੀ ਰੱਖੋ।
4. Avoid sugary drinks 1 hour before bed time